ਜਨਮ ਦਿਨ ਤੇ ਮਿੱਤਰ ਪਿਆਰਿਆਂ ਵਲੋਂ ਕਵਿਤਾ ਰਾਹੀਂ ਅਸੀਸਾਂ
Kindly subscribe my YouTube Channel
Dr Hari Singh Jachak
https://www.facebook.com/reel/546554130976916/
ਇਸ ਜਨਮ ਦਿਨ ਤੇ ਅਤੇ ਪਿਛਲੇ ਸਾਲਾਂ ਵਿੱਚ ਵੀ ਕਵੀ ਮਿੱਤਰ ਪਿਆਰਿਆਂ ਤੇ ਹੋਣਹਾਰ ਸ਼ਗਿਰਦਾਂ ਨੇ ਦੇਸ਼ ਵਿਦੇਸ਼ ਤੋਂ ਕਵਿਤਾਵਾਂ ਤੇ ਵਾਰਤਕ ਰਾਹੀਂ ਮਾਣ ਸਤਿਕਾਰ ਤੇ ਅਸੀਸਾਂ ਭੇਜੀਆਂ ਹਨ। ਇਹ ਅਸੀਸਾਂ ਰੂਪ ਭੇਜੀਆਂ ਗਈਆਂ ਕਵਿਤਾਵਾਂ ਆਪ ਸਭ ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਹਾਜ਼ਰ ਹਨ।
ਸਾਰੇ ਹੀ ਸਤਿਕਾਰਯੋਗ ਕਵੀ ਵੀਰਾਂ ਭੈਣਾਂ ਅਤੇ ਹੋਣਹਾਰ ਸ਼ਗਿਰਦਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।ਪਾਤਸ਼ਾਹ ਜੀ ਸਭ ਦੀਆਂ ਸੁਚੱਜੀਆਂ ਸੋਚ ਉਡਾਰੀਆਂ ਤੇ ਕਲਮਾਂ ਨੂੰ ਅਨੰਤ ਬਲ ਬਖਸ਼ਦੇ ਰਹਿਣ ਅਤੇ ਹਮੇਸ਼ਾਂ ਚੜ੍ਹਦੀਆਂ ਕਲਾਂ ਵਿੱਚ ਰੱਖਣ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246

ਡਾ ਹਰੀ ਸਿੰਘ ਜਾਚਕ ਦੇ ਜਨਮ ਦਿਨ ਤੇ ਕਵੀ ਦਰਬਾਰ