Home » ਗੁਰਗੱਦੀ ਦਿਵਸ ਗੁਰੂ ਹਰਿ ਰਾਏ ਸਾਹਿਬ ਜੀ

ਗੁਰਗੱਦੀ ਦਿਵਸ ਗੁਰੂ ਹਰਿ ਰਾਏ ਸਾਹਿਬ ਜੀ

by Dr. Hari Singh Jachak
ਗੁਰਗੱਦੀ ਦਿਵਸ ਗੁਰੂ ਹਰਿ ਰਾਏ ਸਾਹਿਬ ਜੀ
YouTube link
Kindly subscribe my YouTube Channel
Dr Hari Singh Jachak
ਅੱਜ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ । ਉਨਾਂ ਦੇ ਗੁਰਗੱਦੀ ਗੁਰਪੁਰਬ ਤੇ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ। ਪਾਤਸ਼ਾਹ ਜੀ  ਦੇ ਪਾਵਨ ਜੀਵਨ ਇਤਿਹਾਸ  ਨਾਲ ਸਬੰਧਿਤ  ਕਵਿਤਾ ਗੁਰਮੁੱਖ ਪਿਆਰਿਆਂ,  ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਰਿਹਾ ਹਾਂ।
ਉਮੀਦ ਹੈ ਕਵਿਤਾ ਪੜ੍ਹੋਗੇ, ਪਸੰਦ ਕਰੋਗੇ,ਅੱਗੇ ਭੇਜ ਕੇ ਸ਼ੇਅਰ ਕਰੋਗੇ ਅਤੇ ਦਾਸ ਨੂੰ ਅਸੀਸਾਂ ਬਖ਼ਸ਼ ਕੇ  ਹੌਸਲੇ ਬੁਲੰਦ ਕਰੋਗੇ |
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
 ਡਾ.ਹਰੀ ਸਿੰਘ ਜਾਚਕ

You may also like

Leave a Comment