Home » ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ

ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ

by Dr. Hari Singh Jachak
ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ

ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ
Memorable memories of My son Bhupinder Singh

Kindly subscribe my YouTube Channel
Dr Hari Singh Jachak

https://www.facebook.com/reel/1774008539701387/

ਪਿਛਲੇ ਸਾਲ ਪਿਆਰੇ ਸਪੁੱਤਰ ਗੁਰਪੁਰਵਾਸੀ ਭੁਪਿੰਦਰ ਸਿੰਘ ਦੀ ਯਾਦ ਵਿੱਚ ਕਰਵਾਏ ਕੀਰਤਨ ਅੰਤਿਮ ਅਰਦਾਸ ਵਿੱਚ ਸ਼ਾਮਲ ਸਾਰੇ ਪਤਵੰਤੇ ਸੱਜਣਾਂ,ਰਿਸ਼ਤੇਦਾਰਾਂ, ਸਨੇਹੀਆਂ,ਕਵੀ ਸਾਹਿਬਾਨਾਂ ਅਤੇ ਮਿੱਤਰ ਪਿਆਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ

ਸਪੁੱਤਰ ਭੁਪਿੰਦਰ ਸਿੰਘ ਦੇ ਅੰਤਿਮ ਅਰਦਾਸ ਸਮਾਗਮ ਵਿੱਚ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤਾਂ, ਕਵੀ ਸਾਹਿਬਾਨ, ਹੋਣਹਾਰ ਸ਼ਗਿਰਦਾਂ , ਰਿਸ਼ਤੇਦਾਰਾਂ,ਮਿਤਰਾਂ ਨੇ ਸ਼ਮੂਲੀਅਤ ਕੀਤੀ ਅਤੇ ਸਭ ਨੇ ਅਰਦਾਸ ਕੀਤੀ ਕਿ ਪਾਤਸ਼ਾਹ ਜੀ ਵਿਛੁੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

ਉਸ ਸਮੇਂ ਦੀਆਂ ਕੁਝ ਕੁ ਤਸਵੀਰਾਂ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ ਜੀ

ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਾਜੀ,

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment