ਵਿਸ਼ਵ ਦਿਲ ਦਿਵਸ
Kindly subscribe my YouTube Channel
Dr Hari Singh Jachak
ਅੱਜ ਸਾਰੇ ਸੰਸਾਰ ਵਿੱਚ ਦਿਲ ਦਿਵਸ ਮਨਾਇਆ ਜਾ ਰਿਹਾ ਹੈ। ਦਿਲ ਨੂੰ ਬਿਮਾਰੀਆਂ ਤੋਂ ਮੁਕਤ ਰੱਖਣ ਲਈ ਕਸਰਤ ਤੇ ਸੈਰ ਤੇ ਜੋਰ ਦਿੱਤਾ ਜਾਂਦਾ ਹੈ । ਤੰਬਾਕੂ ਦਾ ਸੇਵਨ, ਹਾਈ ਬਲੱਡ ਪ੍ਰੈਸ਼ਰ,ਸ਼ੂਗਰ,ਮੋਟਾਪਾ ਅਤੇ ਖੂਨ ਦੀਆਂ ਨਾੜੀਆਂ ਵਿੱਚ ਚਿਕਨਾਈ ਦਾ ਜਮਾਂ ਹੋਣਾ ਆਦਿ ਦਿਲ ਦੀਆਂ ਬਿਮਾਰੀਆਂ ਦੇ ਕਾਰਣ ਹਨ।
ਵਿਸ਼ਵ ਦਿਲ ਦਿਵਸ ਮੌਕੇ ਦਿਲ ਬਾਰੇ ਬਣਾਈ ਕਵਿਤਾ ਮਿੱਤਰ ਪਿਆਰਿਆਂ ਨੂੰ ਭੇਟ ਕਰ ਰਿਹਾ ਹਾਂ ਜੀ। ਉਮੀਦ ਹੈ ਪਹਿਲੀਆਂ ਕਵਿਤਾਵਾਂ ਵਾਂਗ ਹੀ ਪੜ੍ਹ ਕੇ ਇਸ ਬਾਰੇ ਜਾਣੂ ਹੋਵੋਗੇ,ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜੋਗੇ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ.ਹਰੀ ਸਿੰਘ ਜਾਚਕ
9988321245
9988321246
World Heart Day
World Heart day is celebrated annually all over the world on 29th of September. This initiative was founded in the year 2000. Main aim is to spread awareness regarding heart.
I am sharing a Poem on heart with all friends on Facebook and wattsapp . Please share it with all friends who are in your contact .
Dr. Hari Singh Jachak
9988321245
9988321246
🙏🙏🙏🙏🙏🙏🙏