ਪ੍ਰਕਾਸ਼ ਦਿਹਾੜਾ ਭਗਤ ਧੰਨਾ ਜੀ
ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
YouTube Link
https://youtu.be/L68j4-yGgRo
ਅੱਜਕਲ ਭਗਤ ਧੰਨਾ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਸਭਨੂੰ ਬਹੁਤ ਬਹੁਤ ਵਧਾਈਆਂ ਜੀਓ।ਓਨਾ ਨੇ ਸਾਰੀ ਉਮਰ ਹੱਥੀ ਕਿਰਤ ਕਰਨ ਦੇ ਨਾਲ ਨਾਲ ਸੇਵਾ ਕਰ ਕੇ ਅਤੇ ਸਿਦਕ ਭਰੋਸੇ ਅਤੇ ਵਿਸ਼ਵਾਸ ਨਾਲ ਪ੍ਰਮਾਤਮਾਂ ਦੇ ਨਾਮ ਸਿਮਰਨ ਵਿੱਚ ਲੀਨ ਰਹਿ ਕੇ ਜਿਥੇ ਜੀਵਨ ਬਤੀਤ ਕੀਤਾ ਓਥੇ ਨਾਲ ਹੀ ਬਾਣੀ ਰਾਹੀਂ ਲੋਕਾਂ ਨੂੰ ਸੱਚੇ ਮਾਰਗ ਤੇ ਚੱਲਣ ਦਾ ਉਪਦੇਸ਼ ਵੀ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਓਨਾ ਦੀ ਰਚੀ ਬਾਣੀ ਦੇ ਤਿੰਨ ਪਾਵਨ ਸ਼ਬਦ ਦਰਜ ਕੀਤੇ ਹਨ।
ਓਨਾ ਦੇ ਪ੍ਰਕਾਸ਼ ਦਿਹਾੜੇ ਤੇ ਓਨਾ ਦੇ ਪਾਵਨ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਅਤੇ ਵੀਡੀਓ ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਰਿਹਾ ਹਾਂ ਜੀ।
ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਵੀਡੀਓ ਸੁਣੋਗੇ ਅਤੇ ਭਗਤ ਜੀ ਦੇ ਪਾਵਨ ਜੀਵਨ ਇਤਿਹਾਸ ਤੋਂ ਜਾਣੂ ਹੋਵੋਗੇ, ਕਵਿਤਾ ਤੇ ਵੀਡੀਓ ਪਸੰਦ ਕਰੋਗੇ,ਅੱਗੇ ਦੀ ਅੱਗੇ ਭੇਜ ਕੇ ਸ਼ੇਅਰ ਕਰੋਗੇ। ਦਾਸ ਦੇ ਯੂਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ।ਅਤੇ ਦਾਸ ਨੂੰ ਅਸੀਸਾਂ ਬਖ਼ਸ਼ ਕੇ ਹੌਸਲੇ ਬੁਲੰਦ ਕਰੋਗੇ |
ਯੂਟਿਊਬ ਲਿੰਕ
https://youtu.be/L68j4-yGgRo
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
9988321245
9988321246
👏👏👏👏👏👏👏
Bhagat Dhanna Ji
was a devotee and Gurmukh, born in village of Dhuan Kalan in 1415, on April 20th near Deoli city, in the Tonk district, Rajasthan,India. Three Shabads of Bhagat ji’s Bani are included in the Sri Guru Granth Sahib on Ang’s 487, 488 and 695.
When he came in contact with Gurmukhs, he found God from his heart. He choose to control his desires and to have the only one desire for God. He was a farmer by profession. Guru Arjun Dev Ji, the 5th Nanak said Dhanna served God, with the innocence of a child. He followed command of God after realising the true way of God.
Sikhs admire and follow the teachings of Dhanna, as in Gurmat,ten Guru Gurus,all Bhagats and Bhatts all are same and all are treated as Gurus – “spiritual guides”. Sikhs bow before Guru Granth Sahib which include the teaching of many who had the same thoughts and views about Waheguru.
On the pious occasion of Birthday, I have written a Poem regarding Life history of Bhagat Dhanna Ji as well as prepared video of the same. My friend Sardar Jagdeep Singh Kirat World has designed, edited and posted on My YouTube Channel
Dr. Hari Singh Jachak.
Kindly read, listen and share it further. Kindly also subscribe my YouTube Channel
Dr. Hari Singh Jachak.
YouTube Link
https://youtu.be/L68j4-yGgRo
With great regards
Dr. Hari Singh Jachak
9988321245
9988321246