Home » ਕੌਮਾਂਤਰੀ ਧੀ ਦਿਵਸ

ਕੌਮਾਂਤਰੀ ਧੀ ਦਿਵਸ

by Dr. Hari Singh Jachak
ਕੌਮਾਂਤਰੀ ਧੀ ਦਿਵਸ

Kindly subscribe my YouTube Channel
Dr Hari Singh Jachak

https://www.facebook.com/reel/640699681488904/

ਅੱਜ ਕੌਮਾਂਤਰੀ ਪੱਧਰ ਤੇ ਧੀ ਦਿਵਸ ਮਨਾਇਆ ਜਾ ਰਿਹਾ ਹੈ। ਧੀ ਦਿਵਸ ਤੇ ਸਾਰੇ ਮਿੱਤਰ ਪਿਆਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀਓ।

ਇਸ ਦਿਨ ਤੇ ਪੁੱਤਰਾਂ ਵਾਂਗ ਹੀ ਧੀਆਂ ਨੂੰ ਵੀ ਬਰਾਬਰ ਦਾ ਸਮਝਣ ਤੇ ਜੋਰ ਦਿੱਤਾ ਜਾਂਦਾ ਹੈ ਅਤੇ ਕੁੱਖ ਵਿੱਚ ਹੀ ਧੀਆਂ ਦੇ ਕਤਲ ਨੂੰ ਰੋਕਣ ਵਾਸਤੇ ਸੁਚੇਤ ਕੀਤਾ ਜਾਂਦਾ ਹੈ। ਇਸ ਦੇ ਨਾਲ ਨਾਲ ਉਚ ਵਿਦਿਆ ਦਿਵਾ ਕੇ ਉਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੇ ਵੀ ਯੋਗ ਉਪਰਾਲੇ ਕਰਨ ਲਈ ਸੈਮੀਨਾਰ ਆਦਿਕ ਕੀਤੇ ਜਾਂਦੇ ਹਨ।

ਇਸੇ ਵਿਸ਼ੇ ਨਾਲ ਸਬੰਧਤ ਕਵਿਤਾ ਮਿੱਤਰ ਪਿਆਰਿਆਂ ਨੂੰ ਭੇਟ ਕਰ ਰਿਹਾ ਹਾਂ ਜੀ। ਉਮੀਦ ਹੈ ਪਹਿਲੀਆਂ ਕਵਿਤਾਵਾਂ ਵਾਂਗ ਹੀ ਪੜ੍ਹਨ ਦੀ ਕਿਰਪਾਲਤਾ ਕਰੋਗੇ, ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜੋਗੇ ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ.ਹਰੀ ਸਿੰਘ ਜਾਚਕ
9988321245
9988321246

Daughter’s Day

Daughter’s day is celebrated on the 4th Sunday of Sept. every year. Parents all over the world shower love and blessings towards their lovely daughters. The day assumes importance as it promotes the idea that having daughters is not a taboo. It’s also celebrated to create awareness against female infanticide. Parents engage in a number of activities to make their daughters feel special, including giving gifts and taking them out for dinner.
🙏🙏🙏🙏🙏🙏

You may also like