Home » Dr Hari Singh Jachak ਯੂ ਟਿਊਬ ਚੈਨਲ Dr Hari Singh Jachak ਤੇ ਲਾਈਵ ਸਮਾਗਮ

Dr Hari Singh Jachak ਯੂ ਟਿਊਬ ਚੈਨਲ Dr Hari Singh Jachak ਤੇ ਲਾਈਵ ਸਮਾਗਮ

by Dr. Hari Singh Jachak
Dr Hari Singh Jachak ਯੂ ਟਿਊਬ ਚੈਨਲ Dr Hari Singh Jachak ਤੇ ਲਾਈਵ ਸਮਾਗਮ

Dr Hari Singh Jachak ਯੂ ਟਿਊਬ ਚੈਨਲ Dr Hari Singh Jachak ਤੇ ਲਾਈਵ ਸਮਾਗਮ

ਹਰ ਸਾਲ ਦੀ ਤਰ੍ਹਾਂ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵਲੋਂ ਇਸ ਸਾਲ 17ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ, 2023 ਸਵੇਰ 9 ਵਜੇ ਤੋਂ 15 ਅਕਤੂਬਰ, 2023 ਦੁਪਹਿਰ 2 ਵਜੇ ਤੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੰਪਲੈਕਸ ਮਾਡਲ ਟਾਊਨ ਐਕਸਟੈਂਸਨ ਵਿਖੇ ਕਰਵਾਇਆ ਗਿਆ। ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਤੇ ਮਿਹਰ ਸਦਕਾ ਇਹ ਸਮਾਗਮ ਸਫਲਤਾ ਸਹਿਤ ਸੰਪੂਰਨ ਹੋਇਆ।

ਸਾਰੇ ਪ੍ਰੋਗਰਾਮ ਨੂੰ ਦਾਸ ਦੇ ਯੂਟਿਊਬ ਚੈਨਲ
Dr Hari Singh Jachak
ਤੇ ਲਾਈਵ ਪ੍ਰਸਾਰਿਤ ਕੀਤਾ ਗਿਆ ਹੈ। ਦੇਖਣ ਦੀ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like