Home » ਸੁਘੜ ਸਿਆਣੀ ਸੁਪਤਨੀ ਡਾ. ਜਗਦੀਪ ਕੌਰ ਨੂੰ ਜਨਮ ਦਿਨ ਤੇ ਵਧਾਈ

ਸੁਘੜ ਸਿਆਣੀ ਸੁਪਤਨੀ ਡਾ. ਜਗਦੀਪ ਕੌਰ ਨੂੰ ਜਨਮ ਦਿਨ ਤੇ ਵਧਾਈ

by Dr. Hari Singh Jachak
ਸੁਘੜ ਸਿਆਣੀ ਸੁਪਤਨੀ ਡਾ. ਜਗਦੀਪ ਕੌਰ ਨੂੰ ਜਨਮ ਦਿਨ ਤੇ ਵਧਾਈ

ਸੁਘੜ ਸਿਆਣੀ ਸੁਪਤਨੀ ਡਾ. ਜਗਦੀਪ ਕੌਰ ਨੂੰ ਜਨਮ ਦਿਨ ਤੇ ਵਧਾਈ

Kindly subscribe my YouTube channel
Dr Hari Singh Jachak

https://www.facebook.com/reel/254880874265333/

ਅੱਜ ਮੇਰੀ ਸੁਪਤਨੀ ਡਾ. ਜਗਦੀਪ ਕੌਰ ਦਾ ਜਨਮ ਦਿਨ ਹੈ। ਗ੍ਰਹਿਸਥੀ ਜੀਵਨ ਵਿੱਚ ਬਹੁਮੁੱਲਾ ਸਾਥ ਦੇ ਰਹੀ ਹੈ। ਅਸੀਂ ਦੁਨਿਆਵੀ ਜੀਵ ਹਾਂ।ਇਸ ਦੁਨੀਆਂ ਵਿੱਚ ਰਹਿੰਦਿਆਂ, ਸਮਾਜ ਵਿੱਚ ਵਿਚਰਦਿਆਂ , ਸਮੇਂ ਸਮੇਂ ਤੇ ਪ੍ਰਸਥਿਤੀਆਂਂ ਨਾਲ ਦੋ-ਚਾਰ ਹੁੰਦਿਆਂ ਸਮਾਂ ਬਤੀਤ ਹੁੰਦਾ ਰਹਿੰਦਾ ਹੈ। ਖੱਟੀਆਂ ਮਿੱਠੀਆਂ ਯਾਦਾਂ ਨਾਲ ਚਲਦੀਆਂ ਰਹਿੰਦੀਆਂ ਹਨ। ਸੁਪਤਨੀ ਦੇ ਜਨਮ ਦਿਨ ਤੇ ਕਵਿਤਾ ਰਾਹੀਂ ਵਧਾਈ ਦੇ ਰਿਹਾ ਹਾਂ। ਉਮੀਦ ਹੈ ਪਰਵਾਨ ਕਰੋਗੇ ਅਤੇ ਸਾਰੇ ਮਿੱਤਰ ਪਿਆਰੇ ਵੀ ਅਸੀਸਾਂ ਦੇਣ ਦੀ ਕਿਰਪਾਲਤਾ ਕਰੋਗੇ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ.ਹਰੀ ਸਿੰਘ ਜਾਚਕ
9988321245
9988321246

You may also like