Home » ਸਾਕਾ ਨਨਕਾਣਾ ਸਾਹਿਬ

ਸਾਕਾ ਨਨਕਾਣਾ ਸਾਹਿਬ

by Dr. Hari Singh Jachak
img

ਦਾਸ ਦੇ ਯੂਟਿਊਬ ਚੈਨਲ
Dr. Hari Singh Jachak
ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ

         ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਜਨਮ ਅਸਥਾਨ ਤੇ ਮਹੰਤ ਨਰੈਣੂ ਮਨਮਾਨੀਆਂ ਕਰ ਰਿਹਾ ਸੀ।ਸਿੱਖ ਕੌਮ ਦੇ ਆਗੂਆਂ ਨੇ ਉਸ ਨੂੰ ਸਿੱਧੇ ਰਸਤੇ ਤੇ ਚੱਲਣ ਲਈ ਕਈ ਵਾਰ ਬੇਨਤੀਆਂ ਕੀਤੀਆਂ ਪਰ ਉਸ ਤੇ ਕੋਈ ਅਸਰ ਨਾ ਹੋਇਆ। ਓਹ ਅੰਗਰੇਜ਼ੀ ਸਰਕਾਰ ਦਾ ਪਿੱਠੂ ਸੀ ਤੇ ਸਿੱਖਾਂ ਵਿਰੁੱਧ ਹੀ ਜ਼ਹਿਰ ਉਗਲਣ ਲੱਗਾ।ਸ੍.ਲਛਮਣ ਸਿੰਘ ਜੀ ਦੀ ਅਗਵਾਈ ਵਿੱਚ ਸ਼ਾਂਤਮਈ ਜੱਥਾ ਨਨਕਾਣਾ ਸਾਹਿਬ ਪਹੁੰਚਿਆ ਤਾਂ ਮਹੰਤ ਨਰੈਣੂ ਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਨਾਲ ਭੁੰਨ ਦਿੱਤੇ। ਜਿਹੜੇ ਸਹਿਕਦੇ ਸਨ ਓਨਾ ਨੂੰ  ਛੱਵੀਆਂ,ਗੰਡਾਸਿਆਂ ਤੇ ਟਕੂਇਆਂ ਨਾਲ ਟੁਕੜੇ ਟੁਕੜੇ ਕਰ ਦਿੱਤਾ। ਇਹ ਸਾਕਾ 20 ਫਰਵਰੀ 1921 ਈਸਵੀ ਨੂੰ  ਗੁਰਦੁਆਰਾ ਜਨਮ ਅਸਥਾਨ,ਨਨਕਾਣਾ ਸਾਹਿਬ ਵਿਖੇ ਵਾਪਰਿਆ। ਇਸ ਸਾਰੇ ਇਤਿਹਾਸਕ ਸਾਕੇ ਬਾਰੇ ਕਵਿਤਾ ਗੁਰਮੁਖ ਪਿਆਰਿਆਂ,ਮਿਤਰ ਪਿਆਰਿਆਂ, ਕਵਿਤਾ ਅਤੇ ਇਤਿਹਾਸ ਪ੍ਰੇਮੀਆਂ ਨੂੰ ਭੇਟ ਕਰ ਰਿਹਾ ਹਾਂ ਜੀ। ਉਮੀਦ ਹੈ ਕਵਿਤਾ ਨੂੰ  ਪੜ੍ਹ ਕੇ ਲਹੂ ਭਿੱਜੇ ਇਤਿਹਾਸ ਤੋਂ ਜਾਣੂ ਹੋਵੋਗੇ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਕੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰੋਗੇ ਜੀ ਅਤੇ ਦਾਸ ਨੂੰ ਵੀ ਅਸੀਸਾਂ ਬਖਸ਼ੋਗੇ। 

        ਇਕ ਬੇਨਤੀ ਹੈ ਕਿ ਅਲੱਗ ਅਲੱਗ ਪੰਨਿਆਂ ਤੇ ਲਾਈਕਸ ਜਾਂ ਕੂਮੈਂਟਸ ਨਾ ਦੇਣਾ ਜੀ ਨਹੀਂ ਤਾਂ ਫੇਸਬੁੱਕ ਤੇ ਅਲੱਗ ਅਲੱਗ ਪੰਨੇ ਵੀ ਦਿਖਾਈ ਦੇਣ ਲਗ ਪੈਣਗੇ । ਇਕੋ ਵਾਰ ਹੀ ਸਾਰੀ ਕਵਿਤਾ ਪੜ੍ਹ ਕੇ ਪੂਰੀ ਕਵਿਤਾ ਤੇ ਹੀ ਕੂਮੈਂਟਸ ਦੇਣ ਦੀ ਕਿਰਪਾਲਤਾ ਕਰਨੀ  ਜੀ। ਉਮੀਦ ਹੈ ਬੇਨਤੀ ਪਰਵਾਨ ਕਰੋਗੇ ਜੀ। 

        ਬਹੁਤ  ਹੀ ਨਿਮਰਤਾ ਅਤੇ ਅਦਬ ਸਹਿਤ 

ਡਾ. ਹਰੀ ਸਿੰਘ ਜਾਚਕ
9988321245
9988321246

You may also like

Leave a Comment