ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
ਅੱਜ 'ਵਿਸ਼ਵ ਧਰਤੀ ਮਾਂ ਦਿਵਸ' ਤੇ ਆਪ ਜੀ ਵੱਲੋਂ ਰੁੱਖ ਬੂਟੇ ਲਗਾ ਕੇ , ਧਰਤੀ ਨੂੰ ਪਰਦੂਸ਼ਣ ਰਹਿਤ ਬਣਾ ਕੇ , ਪਾਣੀ ਦੀ ਦੁਰਵਰਤੋਂ ਘਟਾ ਕੇ ਇਸ ਦੀ ਸੇਵਾ ਕਰਨ ਦੀ ਕਾਮਨਾ ਕਰਦਾ ਹੋਇਆ ਇਕ ਕਵਿਤਾ ਅਤੇ ਵੀਡੀਓ ਆਪਣੇ ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ | ਇਸ ਦੀ ਵੀਡੀਓ ਪਿਆਰੇ ਮਿੱਤਰ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਨੇ ਐਡਿਟ ਕਰ ਕੇ ਮੇਰੇ ਯੂ ਟਿਊਬ ਚੈਨਲ Dr. Hari Singh Jachak ਤੇ ਪਾਈ ਹੈ।ਓਨਾ ਦਾ ਵੀ ਬਹੁਤ ਬਹੁਤ ਧੰਨਵਾਦ।
Earth Day is an annual event celebrated around the world on April 22 to demonstrate support for environmental protection. First celebrated in 1970, it now includes events coordinated globally by the Earth Day Network in more than 193 countries.
I have written a Poem regarding Importance of Earth and video for the same edited and posted by my friend Sardar Jagdeep Singh Kirat World on my YouTube Channel Dr. Hari Singh Jachak.Kindly listen and share it further. Kindly Subscribe My YouTube Channel
Dr. Hari Singh Jachak also.
YouTube Link https://youtu.be/uzRAUrQjIBk
ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਵੀਡੀਓ ਦਾ ਅਨੰਦ ਮਾਣੋਗੇ, ਪਸੰਦ ਕਰੋਗੇ, ਅੱਗੇ ਭੇਜੋਗੇ ਅਤੇ ਦਾਸ ਦੇ ਹੌਸਲੇ ਬੁਲੰਦ ਕਰੋਗੇ | ਅਤੇ ਦਾਸ ਦੇ ਯੂ ਟਿਊਬ ਚੈਨਲ Dr. Hari Singh Jachak
ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰੋਗੇ ਜੀਓ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
9988321245
9988321246
👏👏👏👏👏👏👏