Home » ਮਾਂ ਦੀ ਮਮਤਾ

ਮਾਂ ਦੀ ਮਮਤਾ

by Dr. Hari Singh Jachak
img

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
ਯੂ ਟਿਊਬ ਲਿੰਕ https://youtu.be/NOBEfhhGxC8 , https://youtu.be/H8Ui1BcSJHQ , https://youtu.be/3NXuO_x7vIg

ਮਾਂ ਦਾ ਦਿਲ ਕਿੰਨਾ ਵਿਸ਼ਾਲ ਹੁੰਦਾ ਹੈ ਇਸ ਬਾਰੇ ਇਕ ਕਹਾਣੀ ਕਿਤੇ ਪੜ੍ਹੀ ਸੁਣੀ ਸੀ ਜੋ ਮੈਨੂੰ ਅੱਜ ਵੀ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੀ ਹੈ। ਉਸ ਕਹਾਣੀ ਦੇ ਅਧਾਰ ਤੇ ਇਹ ਕਵਿਤਾ ਬਣਾਈ ਹੈ।

           ਉਮੀਦ ਹੈ 10 ਕੁ ਮਿੰਟ ਦਾ ਸਮਾਂ ਕੱਢ ਕੇ ਕਵਿਤਾ ਪੜ੍ਹ ਕੇ ਮਾਵਾਂ ਦੇ ਕੋਮਲ ਦਿਲ ਅਤੇ ਆਪਣੇ ਬੱਚਿਆਂ ਪ੍ਰਤੀ ਸਨੇਹ ਭਾਵਨਾ ਤੋਂ ਜਾਣੂ ਹੋਵੋਗੇ ਅਤੇ ਸੁਪਨੇ ਵਿੱਚ ਵੀ ਮਾਪਿਆਂ ਦਾ ਦਿਲ ਨਹੀਂ  ਦੁਖਾਓਗੇ ਅਤੇ ਉਨਾਂ ਨੂੰ  ਬਣਦਾ ਸਤਿਕਾਰ  ਦਿੰਦੇ ਰਹੋਗੇ। 

     ਇਸ ਕਵਿਤਾ ਦੀ ਵੀਡੀਓ ਬੇਟੀ ਬਲਪ੍ਰੀਤ ਕੌਰ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ  ਕਵਿਤਾ ਨੂੰ ਡਿਜ਼ਾਈਨ ਕਰਨ  ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ ਪ੍ਰੀਤਮ ਸਿੰਘ ਜੀ ਸੈਨੀ ਯੂ ਅੈਸ ਏ ਵਾਲਿਆਂ  ਨੇ  ਕੀਤੀ ਹੈ ਅਤੇ Website ਤੇ ਅੱਗੇ ਭੇਜਣ ਦੀ ਸੇਵਾ ਪਿਆਰੇ Raman Arora ਜੀ ਨੇ  ਕੀਤੀ ਹੈ। ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਅੈਪ,ਮੈਸੇਂਜਰ, ਇਸਟਾਗਰਾਮ,ਗਰੁੱਪਸ , ਯੂਰਪ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ  ਸਾਂਝੀ ਕਰ ਰਿਹਾ ਹਾਂ  ਜੀ। ਉਮੀਦ ਹੈ  ਕਵਿਤਾ ਪੜ੍ਹ ਕੇ  ਅਤੇ ਵੀਡੀਓ ਵੇਖ ਕੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ ਅਤੇ ਦਾਸ ਦੇ ਯੂ ਟਿਊਬ ਚੈਨਲDr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀਓ।
        ਇਕ ਹੋਰ ਸਨਿਮਰ ਬੇਨਤੀ ਹੈ ਕਿ ਕਵਿਤਾ ਪੜ੍ਹਨ ਉਪਰੰਤ ਵਾਪਸ ਪਹਿਲੇ ਪੰਨੇ ਤੇ ਆ ਕੇ ਹੀ comments  ਦੇਣ ਦੀ ਕਿਰਪਾਲਤਾ ਕਰਨੀ ਜੀ। ਜੇਕਰ ਅਲੱਗ ਅਲੱਗ ਪੰਨਿਆਂ ਤੇ comments ਜਾਂ liking ਆਏਗੀ ਤਾਂ ਫੇਸਬੁੱਕ ਤੇ ਅਲੱਗ ਅਲੱਗ ਪੰਨੇ ਵੀ ਦਿਖਾਈ ਦੇਣ ਲਗ ਪੈਣਗੇ ਅਤੇ ਮਿੱਤਰ ਪਿਆਰਿਆਂ ਨੂੰ ਹੋਰ ਪੰਨੇ ਲੱਭਣ ਲਈ ਮੇਰੇ ਫੇਸਬੁੱਕ ਪੇਜ  ਤੇ ਵਾਪਸ  ਆਉਣਾ ਪਵੇਗਾ। ਉਮੀਦ ਹੈ ਸਨਿਮਰ ਬੇਨਤੀ ਪਰਵਾਨ ਕਰੋਗੇ ਜੀ  ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246

Love and affection of Mother

I  read a story in Punjabi regarding love and affection of Mother towards her son and how he ignored his mother's affection and love when she was in her  old age.

   Based on that story I have written a Poem regarding this in Punjabi. S Jagdeep Singh has designed this poem and video of the same has been prepared by respected friend Dr. Pritam Singh Saini of USA. Sh. Raman Arora  has posted it on Website. I'm  sharing poem as well as Video with all through Facebook, Wattsapp, Messenger, Instagram,Pages and U Tube etc .

Kindly read, listen,share it further and also kindly subscribe my YouTube Channel Dr. Hari Singh Jachak

With great regards

Dr. Hari Singh Jachak
9988321245
9988321246

You may also like

Leave a Comment