Home » ਬੇਟੀ ਬਲਪ੍ਰੀਤ ਕੌਰ ਦੇ ਜਨਮ ਦਿਨ ਤੇ ਵਧਾਈ

ਬੇਟੀ ਬਲਪ੍ਰੀਤ ਕੌਰ ਦੇ ਜਨਮ ਦਿਨ ਤੇ ਵਧਾਈ

by Dr. Hari Singh Jachak
img

ਅੱਜ ਮੇਰੀ ਬੇਟੀ ਬਲਪ੍ਰੀਤ ਕੌਰ ਦਾ ਜਨਮ ਦਿਨ ਹੈ। 29 ਸਾਲ ਦੀ ਹੋ ਚੁੱਕੀ ਹੈ ਤੇ ਅੱਜ 30ਵਾਂ ਸਾਲ ਸ਼ੁਰੂ ਹੋ ਗਿਆ ਹੈ।ਇਸ ਨੇ ਦੁਨਿਆਵੀ ਤੌਰ ਤੇ International Management Institute Delhi ਤੋਂ MBA ਦੀ ਪੜ੍ਹਾਈ ਕੀਤੀ ਅੱਜਕਲ HDFC Life ਵਿਖੇ ਸੀਨੀਅਰ ਮੈਨੇਜਰ ਵਜੋਂ ਸੇਵਾ ਕਰ ਰਹੀ ਹੈ । ਪਿਆਰੇ ਬੇਟੇ ਸਰਦਾਰ ਹਰਸਿਮਰਨ ਸਿੰਘ ਚੰਡੀਗੜ੍ਹ ਨਾਲ ਵਿਆਹ ਹੋਇਆ ਜੋ ਕਿ ਅਮਰੀਕਨ ਕੰਪਨੀ Deloittee ਵਿੱਚ ਸੀਨੀਅਰ ਮੈਨੇਜਰ ਹਨ।ਅਸੀਂ ਦੁਨਿਆਵੀ ਜੀਵ ਹਾਂ। ਇਸ ਦੁਨੀਆਂ ਵਿੱਚ ਰਹਿੰਦਿਆਂ, ਸਮਾਜ ਵਿੱਚ ਵਿਚਰਦਿਆਂ , ਸਮੇਂ ਸਮੇਂ ਤੇ ਪ੍ਰਸਥਿਤੀਆਂਂ ਨਾਲ ਦੋ-ਚਾਰ ਹੁੰਦਿਆਂ ਸਮਾਂ ਬਤੀਤ ਹੁੰਦਾ ਰਹਿੰਦਾ ਹੈ। ਖੱਟੀਆਂ ਮਿੱਠੀਆਂ ਯਾਦਾਂ ਨਾਲ ਚਲਦੀਆਂ ਰਹਿੰਦੀਆਂ ਹਨ। ਬੇਟੀ ਦੇ ਜਨਮ ਦਿਨ ਤੇ 6 ਕੁ ਸਫਿਆਂ ਦਾ ਉਸਦਾ ਜੀਵਨ ਇਤਿਹਾਸ ਕਵਿਤਾ ਵਿੱਚ ਲਿਖਿਆ ਹੈ ਤੇ ਕਵਿਤਾ ਰਾਹੀਂ ਵਧਾਈ ਦੇ ਰਿਹਾ ਹਾਂ। ਉਮੀਦ ਹੈ ਮੇਰੇ ਸਾਰੇ ਮਿੱਤਰ ਪਿਆਰੇ 5-7 ਮਿੰਟ ਲਈ ਪੜ੍ਹ ਕੇ ਪਰਵਾਨ ਕਰੋਗੇ ਜੀ ਅਤੇ ਸਾਰੇ ਮਿੱਤਰ ਪਿਆਰੇ ਬੇਟੀ ਨੂੰ ਉਸ ਦੇ ਜਨਮ ਦਿਨ ਤੇ ਅਸੀਸਾਂ ਦੇ ਕੇ ਨਿਵਾਜੋਗੇ।

    ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ 

ਡਾ.ਹਰੀ ਸਿੰਘ ਜਾਚਕ
9988321245
9988321246

Happy Birthday of My Daughter Balpreet Kaur

     Today is 30th happy birthday of my lovely daughter Balpreet Kaur. She is  Sr. Manager in HDFC Life . Her husband Sardar Harsimran Singh Chandigarh is also Sr. Manager in  Deloittee Company of USA .

 I have written a Poem on her happy birthday. Kindly spare a few minutes to read it and  bestow your blessings to daughter.

With great regards

Dr. Hari Singh Jachak
9988321245
9988321246

You may also like

Leave a Comment