Home » ਗੁਰੂ ਅਮਰਦਾਸ ਜੀ ਦਾ ਪਾਵਨ ਪਰਕਾਸ਼ ਗੁਰਪੁਰਬ

ਗੁਰੂ ਅਮਰਦਾਸ ਜੀ ਦਾ ਪਾਵਨ ਪਰਕਾਸ਼ ਗੁਰਪੁਰਬ

by Dr. Hari Singh Jachak
Guru Amar Das Ji

*ਗੁਰੂ ਅਮਰਦਾਸ ਜੀ ਦਾ ਪਾਵਨ ਪਰਕਾਸ਼ ਗੁਰਪੁਰਬ
ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
ਯੂ ਟਿਊਬ ਲਿੰਕ
https://youtu.be/HUP3xjc7uqc

  ਅੱਜ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਦਾ ਪਾਵਨ ਪਰਕਾਸ਼ ਪੁਰਬ ਹੈ | ਸੰਸਾਰ ਦੀ ਸਾਰੀ ਮਨੁੱਖਤਾ ਨੂੰ ਬਹੁਤ ਬਹੁਤ ਵਧਾਈਆਂ | ਗੁਰੂ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਿਤ  ਕਵਿਤਾ ਗੁਰਮੁੱਖ ਪਿਆਰਿਆਂ,  ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ |

 ਇਸ ਕਵਿਤਾ ਦੀ ਵੀਡੀਓ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ  ਕਵਿਤਾ ਨੂੰ ਡਿਜ਼ਾਈਨ ਕਰਨ  ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ ਪ੍ਰੀਤਮ ਸਿੰਘ ਜੀ ਸੈਨੀ ਯੂ ਅੈਸ ਏ ਵਾਲਿਆਂ  ਨੇ  ਕੀਤੀ ਹੈ । ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਅੈਪ,ਮੈਸੇਂਜਰ, ਇਸਟਾਗਰਾਮ,ਗਰੁੱਪਸ , ਯੂ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ  ਸਾਂਝੀ ਕਰ ਰਿਹਾ ਹਾਂ  ਜੀ। ਵੈਬਸਾਈਟ ਤੇ ਪਾਉਣ ਦੀ ਸੇਵਾ ਰਮਨ ਅਰੋੜਾ ਜੀ ਨੇ ਕੀਤੀ ।ਬਹੁਤ ਬਹੁਤ ਧੰਨਵਾਦ।ਉਮੀਦ ਹੈ ਪੜ੍ਹ ਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਬਾਰੇ ਜਾਣੂ ਹੋਵੋਗੇ ਅਤੇ ਕਵਿਤਾ ਅਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ ਅਤੇ ਦਾਸ ਦੇ ਯੂ ਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ।

ਯੂ ਟਿਊਬ ਲਿੰਕ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

Guru Amar Das Ji

Guru Amar Das Ji was the third of the Ten Gurus of Sikhism and became Sikh Guru on 26 March 1552 at age 73. Guru Amar Das Ji was an important innovator in Sikhism, who introduced a religious organization called the ‘Manji System’ by appointing trained clergy, a system that expanded and survived into the contemporary era.

   I have written a Poem regarding Life   of Guru Amardass Ji  in Punjabi. S Jagdeep Singh Kirat World has designed this poem and video of the same has been prepared by respected friend Dr. Pritam Singh Saini of USA and posted on My website Dr. Hari Singh Jachak by Raman Arora Ji. I'm  sharing poem as well as Video with all through Facebook, Wattsapp, Messenger, Instagram,Pages and U Tube etc .

Kindly share it further and also subscribe my YouTube Channel Dr. Hari Singh Jachak.

YouTube Link

With great regards

Dr. Hari Singh Jachak
9988321245
9988321246

You may also like

Leave a Comment