Home » ਅੰਤਰਰਾਸ਼ਟਰੀ ਮਿੱਤਰਤਾ ਦਿਵਸ

ਅੰਤਰਰਾਸ਼ਟਰੀ ਮਿੱਤਰਤਾ ਦਿਵਸ

by Dr. Hari Singh Jachak
ਅੰਤਰਰਾਸ਼ਟਰੀ ਮਿੱਤਰਤਾ ਦਿਵਸ

💐💐ਅੰਤਰਰਾਸ਼ਟਰੀ ਮਿੱਤਰਤਾ ਦਿਵਸ 💐💐

Kindly ‘Subscribe’ my YouTube Channel ‘Dr Hari Singh Jachak’

ਅੱਜ ‘ ਮਿੱਤਰਤਾ ਦਿਵਸ ‘ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ । ਸੱਚੇ ਸੁੱਚੇ ਮਿੱਤਰ ਪਿਆਰਿਆਂ ਦੀ ਸੰਗਤ ਨਾਲ ਜ਼ਿੰਦਗੀ ਅਨੰਦਮਈ ਬਣੀ ਰਹਿੰਦੀ ਹੈ । ਸੰਸਾਰ ਭਰ ਦੇ ਮਿੱਤਰ ਪਿਆਰਿਆਂ ਨੇ ਦਾਸ ਦੀਆਂ ਕਵਿਤਾਵਾਂ ਨੂੰ ਪੜ੍ਹ ਪੜ੍ਹ ਕੇ ਬੜਾ ਸਲਾਹਿਆ ਅਤੇ ਮਾਣ ਸਤਿਕਾਰ ਦਿੱਤਾ । ਸਾਰਿਆਂ ਦਾ ਦਾਸ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀਓ । ਅੱਜ ਮਿੱਤਰਤਾ ਦਿਵਸ ਤੇ ਸਭ ਮਿੱਤਰਾਂ ਨੂੰ ਬਹੁਤ ਬਹੁਤ ਵਧਾਈਆਂ । ਇਸੇ ਵਿਸ਼ੇ ਤੇ ਕਵਿਤਾ ਆਪਣੇ ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ |

ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਮਿੱਤਰਤਾ ਦੀ ਮਹੱਤਤਾ ਤੋਂ ਜਾਣੂ ਹੋਵੋਗੇ , ਕਵਿਤਾ ਨੂੰ ਅੱਗੇ ਦੀ ਅੱਗੇ ਭੇਜ ਕੇ ਸੰਸਾਰ ਦੇ ਲੋਕਾਂ ਨੂੰ ਮਿੱਤਰਤਾ ਦੀ ਮਿਠਾਸ ਬਾਰੇ ਜਾਣੂ ਕਰਵਾਉਗੇ ਅਤੇ ਦਾਸ ਦੇ ਹੌਸਲੇ ਬੁਲੰਦ ਕਰੋਗੇ |

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ. ਹਰੀ ਸਿੰਘ ਜਾਚਕ
09988321245
09988321246
👏👏👏👏👏👏

Friendship

Friendship is a universal language that transcends borders, cultures, and backgrounds. It is a bond formed by trust, love, understanding, and shared experiences. True friends stand by us through thick and thin, offering support, encouragement, and a shoulder to lean on during challenging times.

Happy friendship day to all friends

With great regards

Dr Hari Singh Jachak
9988321245
9988321246

You may also like

Leave a Comment