Home » ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਔਰਤ

ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਔਰਤ

by Dr. Hari Singh Jachak
ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਔਰਤ
ਦਾਸ ਦੇ ਯੂ ਟਿਊਬ ਚੈਨਲ  Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ
Kindly Subscribe My YouTube Channel
Dr. Hari Singh Jachak
Link
    ਸਾਰੇ ਸੰਸਾਰ ਅੰਦਰ ਅੰਤਰਰਾਸ਼ਟਰੀ ਪੱਧਰ ਤੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਔਰਤਾਂ ਵਲੋਂ ਪਾਏ ਗਏ ਸਮਾਜਕ, ਆਰਥਿਕ, ਸਭਿਆਚਾਰਕ ਅਤੇ ਰਾਜਨੀਤਕ ਯੋਗਦਾਨ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਇਸ ਦਿਨ ਤੇ ਮਰਦਾਂ ਤੇ ਔਰਤਾਂ ਦੀ ਬਰਾਬਰਤਾ ਦੀ ਗੱਲ ਵੀ ਕੀਤੀ ਜਾ ਰਹੀ ਹੈ ।
ਔਰਤਾਂ ਦੇ ਯੋਗਦਾਨ ਅਤੇ ਹੋਰ ਪ੍ਰਸਥਿਤੀਆਂ ਬਾਰੇ ਕਵਿਤਾ ਸਾਰੇ ਮਿੱਤਰ ਪਿਆਰਿਆਂ ਨੂੰ  ਭੇਟ ਹੈ। ਇਸ ਨੂੰ ਯੋ ਟਿਊਬ ‘ਤੇ ਪਾਉਣ ਦੀ ਸੇਵਾ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਨੇ ਕੀਤੀ ਹੈ ਓਨਾ ਦਾ ਵੀ ਬਹੁਤ ਬਹੁਤ ਧੰਨਵਾਦ। ਉਮੀਦ ਹੈ ਕਵਿਤਾ ਪੜ੍ਹੋਗੇ , ਸੁਣਾਂਗੇ,ਪਸੰਦ ਕਰੋਗੇ ਅੱਗੇ ਦੀ ਅੱਗੇ ਸ਼ੇਅਰ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜੋਗੇ।
ਲਿੰਕ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
 ਡਾ.ਹਰੀ ਸਿੰਘ ਜਾਚਕ
    *International Woman Day and achievements of women*
International Women’s Day is a global day celebrating the social, economic, cultural and political achievement of women. The day also marks a call to action for accelerating gender parity . This day provides an important opportunity for ground breaking action that can truly drive greater change for women.
    I have written a Poem regarding achievements of women through out the world and posted on You Tube by my friend Jagdeep Singh Kirat World. *Kindly listen and share it further* .
Best wishes and salute to all women for their amazing contribution to make our world and our future better.
YouTube Link
With warm regards
Dr. Hari Singh Jachak

You may also like

Leave a Comment