Home » ਅੰਤਰਰਾਸ਼ਟਰੀ ਪਰਵਾਰ ਦਿਵਸ

ਅੰਤਰਰਾਸ਼ਟਰੀ ਪਰਵਾਰ ਦਿਵਸ

by Dr. Hari Singh Jachak
ਅੰਤਰਰਾਸ਼ਟਰੀ ਪਰਵਾਰ ਦਿਵਸ

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
YouTube link https://youtu.be/7lqDoataWro

ਅੱਜ ਅੰਤਰਰਾਸ਼ਟਰੀ ਪੱਧਰ ਤੇ ਪਰਵਾਰ ਦਿਵਸ ਮਨਾਇਆ ਜਾ ਰਿਹਾ ਹੈ। ਅਸੀਂ ਛੋਟੇ ਹੁੰਦੇ ਦੇਖਦੇ ਸੀ ਘਰਾਂ ਵਿੱਚ 10-10,12-12 ਮੈਂਬਰ ਹੱਸਦੇ ਖੇਡਦੇ, ਇਕ ਦੂਸਰੇ ਨੂੰ ਪਿਆਰ ਸਤਿਕਾਰ ਦਿੰਦੇ ਦਿਖਾਈ ਦਿੰਦੇ ਸਨ। ਪਰ ਅਜਕਲ ਟਾਵੇਂ ਟਾਵੇਂ ਹੀ ਇਸ ਤਰ੍ਹਾਂ ਦੇ ਸਾਂਝੇ ਘਰ ਪਰਵਾਰ ਦਿਖਾਈ ਦੇ ਰਹੇ ਹਨ । ਘਰਾਂ ਵਿੱਚ ਨਸ਼ਿਆਂ ਅਤੇ ਕਲੇਸ਼ਾਂ ਨੇ ਘਰ ਪਰਵਾਰ ਨਰਕ ਬਣਾ ਕੇ ਰੱਖ ਦਿੱਤੇ ਹਨ। ਇਕ ਦੂਸਰੇ ਲਈ ਪਿਆਰ ਸਤਿਕਾਰ ਖਤਮ ਹੁੰਦਾ ਜਾ ਰਿਹਾ ਹੈ।

         ਅਜ ਪਰਵਾਰ ਦਿਵਸ ਮੌਕੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਹਰ ਘਰ  ਪਰਵਾਰ ਅੰਦਰ ਖੁਸ਼ੀਆਂ, ਖੇੜਿਆਂ ਤੇ ਹਾਸਿਆਂ ਦੀ ਬਖਸ਼ਿਸ਼ ਹੋਵੇ। ਇਸ ਦਿਨ ਨੂੰ ਮੁੱਖ ਰੱਖਦੇ ਹੋਇਆਂ ਕਵਿਤਾ ਲਿਖੀ ਹੈ।

 ਇਸ ਕਵਿਤਾ ਦੀ ਵੀਡੀਓ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ  ਕਵਿਤਾ ਨੂੰ ਡਿਜ਼ਾਈਨ ਕਰਨ  ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ ਪ੍ਰੀਤਮ ਸਿੰਘ ਜੀ ਸੈਨੀ ਯੂ ਅੈਸ ਏ ਵਾਲਿਆਂ  ਨੇ  ਕੀਤੀ ਹੈ ਅਤੇ Website ਤੇ ਅੱਗੇ ਭੇਜਣ ਦੀ ਸੇਵਾ ਪਿਆਰੇ  ਰਮਨ ਅਰੋੜਾ ਜੀ ਨੇ  ਕੀਤੀ ਹੈ।ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਅੈਪ,ਮੈਸੇਂਜਰ, ਇਸਟਾਗਰਾਮ,ਗਰੁੱਪਸ , ਯੂਰਪ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ  ਸਾਂਝੀ ਕਰ ਰਿਹਾ ਹਾਂ  ਜੀ। ਉਮੀਦ ਹੈ ਪੜ੍ਹ ਕੇ  ਕਵਿਤਾ ਅਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ ਅਤੇ ਦਾਸ ਦੇ ਯੂ ਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

International day of Families

Each year, the day is used as a launch pad to highlight the issues plaguing families and the appropriate actions individuals, societies, and the governments can take in order to resolve said issues. The day is also used to showcase how a strengthened family unit eventually helps strengthen societies and nations.

   I have written a Poem regarding this in Punjabi. S Jagdeep Singh has designed this poem and video of the same has been prepared by respected friend Dr. Pritam Singh Saini of USA. Sh. Raman Arora has posted it on Website. I'm  sharing poem as well as Video with all through Facebook, Wattsapp, Messenger, Instagram,Pages and U Tube etc .

Kindly share it further.

With great regards

Dr. Hari Singh Jachak
9988321245
9988321246

👏👏👏👏👏👏👏

You may also like

Leave a Comment