Home » ਅਧਿਆਪਕ ਦਿਵਸ

ਅਧਿਆਪਕ ਦਿਵਸ

by Dr. Hari Singh Jachak
ਅਧਿਆਪਕ ਦਿਵਸ

🌹🌹🌹🌹🌹🌹🌹
ਅਧਿਆਪਕ ਦਿਵਸ

Kindly subscribe my YouTube Channel
Dr Hari Singh Jachak

ਅੱਜ ਅਧਿਆਪਕ ਸਾਹਿਬਾਨ ਨੂੰ ਸਮਰਪਿਤ ‘ ਅਧਿਆਪਕ ਦਿਵਸ ‘ ਮਨਾਇਆ ਜਾ ਰਿਹਾ ਹੈ । ਇਸ ਮੁਬਾਰਕ ਦਿਨ ਤੇ ਇਨ੍ਹਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ । ਦੇਸ਼,ਕੌਮ ਤੇ ਸਮਾਜ ਦੇ ਸੁਨਹਿਰੀ ਭਵਿੱਖ ਲਈ ਅਧਿਆਪਕ ਸਾਹਿਬਾਨ ਦਾ ਅਹਿਮ ਰੋਲ ਹੈ। ਇਸ ਦਿਨ ਤੇ ਸਾਰੇ ਅਧਿਆਪਕ ਸਾਹਿਬਾਨ ਨੂੰ ਬਹੁਤ ਬਹੁਤ ਵਧਾਈਆਂ ।

Teachers’ Day is a special day for the appreciation of teachers, and may include celebrations to honor them for their special contributions in a particular field area, or the community in general.

ਇਸੇ ਵਿਸ਼ੇ ਤੇ ਲਿਖੀ ਕਵਿਤਾ ਆਪਣੇ ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ |

ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਇਨ੍ਹਾਂ ਨੂੰ ਦੇਣ ਨੂੰ ਯਾਦ ਕਰੋਗੇ ਅਤੇ ਕਵਿਤਾ ਨੂੰ ਅੱਗੇ ਦੀ ਅੱਗੇ ਭੇਜ ਕੇ ਸਾਰਿਆਂ ਨੂੰ ਜਾਣੂ ਕਰਵਾਉਗੇ ਅਤੇ ਦਾਸ ਦੇ ਹੌਸਲੇ ਬੁਲੰਦ ਕਰੋਗੇ |

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ. ਹਰੀ ਸਿੰਘ ਜਾਚਕ
9988321245
9988321246
👏👏👏👏👏👏

You may also like