Home » ਪ੍ਰਕਾਸ਼ ਗੁਰਪੁਰਬ ਗੁਰੂ ਹਰਗੋਬਿੰਦ ਸਾਹਿਬ ਜੀ

ਪ੍ਰਕਾਸ਼ ਗੁਰਪੁਰਬ ਗੁਰੂ ਹਰਗੋਬਿੰਦ ਸਾਹਿਬ ਜੀ

by Dr. Hari Singh Jachak

ਪ੍ਰਕਾਸ਼ ਗੁਰਪੁਰਬ ਗੁਰੂ ਹਰਗੋਬਿੰਦ ਸਾਹਿਬ ਜੀ

Kindly ‘Subscribe’ my YouTube Channel
Dr Hari Singh Jachak

YouTube Link

 

🌹🌹🌹🌹🌹🌹

ਆਪ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਹੋਣਹਾਰ ਸਪੁੱਤਰ ਸਨ। ਆਪ ਜੀ ਨੂੰ 1606 ਈ: ਵਿਚ 11 ਸਾਲ ਦੀ ਉਮਰ ਵਿਚ ਗੁਰਤਾਗੱਦੀ ਬਖਸ਼ਿਸ਼ ਹੋਈ ਤੇ 38 ਸਾਲ ਗੁਰਤਾਗੱਦੀ ਤੇ ਬਿਰਾਜਮਾਨ ਰਹੇ। ਗੁਰੂ ਹਰਗੋਬਿੰਦ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਮ੍ਹਣੇ 1609 ਵਿੱਚ ਸ੍ਰੀ ਅਕਾਲ ਤਖਤ ਦੀ ਉਸਾਰੀ ਕੀਤੀ ਅਤੇ ਸੂਰਮਿਆ ਵਿੱਚ ਬੀਰ-ਰਸ ਭਰਨ ਲਈ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ।

ਦਾਸ ਨੇ ਗੁਰੂ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਲਿਖੀ ਹੈ।ਸਰਦਾਰ ਜਗਦੀਪ ਸਿੰਘ Kirat World ਨੇ ਕਵਿਤਾ ਨੂੰ ਡਿਜ਼ਾਈਨ ਕਰਨ ਦੀ ਸੇਵਾ ਨਿਭਾਈ।ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ, ਵਟਸਅਐਪ, ਮੈਸੇਂਜਰ, ਇਸਟਾਗਰਾਮ, ਗਰੁੱਪਸ , ਯੂਟਿਊਬ ਅਤੇ ਫੇਸਬੁੱਕ ਪੇਜ਼ਸ ਤੇ ਸਾਂਝੀ ਕਰ ਰਿਹਾ ਹਾਂ ਜੀ। ਉਮੀਦ ਹੈ ਕਵਿਤਾ ਪੜ੍ਹ ਕੇ ਅਤੇ ਵੀਡੀਓ ਦੇਖ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਇਤਿਹਾਸ ਬਾਰੇ ਜਾਣੂ ਹੋਵੋਗੇ ਅਤੇ ਵੀਡੀਓ ਅਤੇ ਕਵਿਤਾ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ।ਅਤੇ ਦਾਸ ਦੇ ਯੂ ਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀਓ
ਯੂ ਟਿਊਬ ਦਾ ਲਿੰਕ

 

https://www.facebook.com/reel/272115205286382/
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

👏👏👏👏👏👏
Guru Hargobind Sahib Ji
Guru Hargobind Sahib Ji was sixth Guru of the Sikh religion. He became Guru at the young age of eleven, after the execution of his father, Guru Arjan Dev Ji by the Mughal emperor Jahangir.

Guru Hargobind Sahib Ji introduced the process of militarization to Sikhism, likely as a response to his father’s execution and to protect the Sikh community. He symbolized it by wearing two swords, representing the dual concept of miri and piri (temporal power and spiritual authority). In front of the Harmandir Sahib in Amritsar, Guru Hargobind constructed the Akal Takht (the throne of the timeless one). The Akal Takht represents the highest seat of earthly authority of the Khalsa (the collective body of the Sikhs) today.

I have written a Poem regarding Guru Hargobind Sahib Ji in Punjabi and my friend S Jagdeep Singh has designed this poem .I’m sharing poem as well as Video with all through Facebook, Wattsapp, Messenger, Instagram,Pages and U Tube etc . Kindly read,listen,share further and also subscribe my YouTube Channel Dr. Hari Singh Jachak

Link of YouTube

With great regards

Dr. Hari Singh Jachak
9988321245
9988321246

You may also like

Leave a Comment