Home » ਜਨਮ ਦਿਨ ਤੇ ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ

ਜਨਮ ਦਿਨ ਤੇ ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ

by Dr. Hari Singh Jachak
ਜਨਮ ਦਿਨ ਤੇ ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ

ਜਨਮ ਦਿਨ ਤੇ ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ

ਮੇਰੇ ਬੇਟੇ ਭੁਪਿੰਦਰ ਸਿੰਘ ਦਾ ਜਨਮ 13. 1986 ਨੂੰ ਹੋਇਆ । ਬਹੁਤ ਹੀ ਹੋਣਹਾਰ ਤੇ ਆਗਿਆਕਾਰੀ ਬੇਟਾ ਸੀ। 28 ਜੁਲਾਈ 2022 ਨੂੰ ਮੇਰਾ ਇਹ ਹੋਣਹਾਰ ਸਪੁੱਤਰ ਭੁਪਿੰਦਰ ਸਿੰਘ ਅਕਾਲ ਪੁਰਖ ਦੇ ਹੁਕਮ ਅਨੁਸਾਰ ਅਕਾਲ ਚਲਾਣਾ ਕਰ ਗਿਆ ਸੀ। ਅੱਜ ਉਸ ਦੇ ਜਨਮ ਤੇ ਕੁਝ ਯਾਦਾਂ ਮਿਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ ਜੀ

ਆਪ ਸਭ ਨੇ ਅਰਦਾਸ ਕਰਦੇ ਰਹਿਣਾ ਕਿ ਪਾਤਸ਼ਾਹ ਜੀ ਵਿਛੁੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਦੇ ਰਹਿਣ।

ਵਾਹਿਗੁਰੂ ਜੀ ਦੀ ਰਜ਼ਾ ਅਤੇ ਭਾਣੇ ਵਿੱਚ ਰਾਜੀ

ਡਾ ਹਰੀ ਸਿੰਘ ਜਾਚਕ
9988321245
9988321246

You may also like