Home » ਗੁਰਗੱਦੀ ਦਿਵਸ ਗੁਰੂ ਹਰਿ ਰਾਏ ਸਾਹਿਬ ਜੀਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੰਸਥਾਵਾਂ ਦੇ ਅੰਤਰਰਾਸ਼ਟਰੀ ਸੰਮੇਲਨ ਅਤੇ ਸਨਮਾਨ ਸਮਾਰੋਹ ਵਿੱਚ ਬੀਬੀ ਨਰਿੰਦਰ ਕੌਰ ਨੂਰੀ ਤੇ ਜਸਵਿੰਦਰ ਕੌਰ ਜੱਸੀ ਨੇ ਗੁਰਬਾਣੀ ਸ਼ਬਦ ਨਾਲ ਹਾਜ਼ਰੀ ਲਗਵਾਈਗੁਰਗੱਦੀ ਦਿਵਸ ਗੁਰੂ ਹਰਿ ਰਾਏ ਸਾਹਿਬ ਜੀ

ਗੁਰਗੱਦੀ ਦਿਵਸ ਗੁਰੂ ਹਰਿ ਰਾਏ ਸਾਹਿਬ ਜੀਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੰਸਥਾਵਾਂ ਦੇ ਅੰਤਰਰਾਸ਼ਟਰੀ ਸੰਮੇਲਨ ਅਤੇ ਸਨਮਾਨ ਸਮਾਰੋਹ ਵਿੱਚ ਬੀਬੀ ਨਰਿੰਦਰ ਕੌਰ ਨੂਰੀ ਤੇ ਜਸਵਿੰਦਰ ਕੌਰ ਜੱਸੀ ਨੇ ਗੁਰਬਾਣੀ ਸ਼ਬਦ ਨਾਲ ਹਾਜ਼ਰੀ ਲਗਵਾਈਗੁਰਗੱਦੀ ਦਿਵਸ ਗੁਰੂ ਹਰਿ ਰਾਏ ਸਾਹਿਬ ਜੀ

by Dr. Hari Singh Jachak
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੰਸਥਾਵਾਂ ਦੇ ਅੰਤਰਰਾਸ਼ਟਰੀ ਸੰਮੇਲਨ ਅਤੇ ਸਨਮਾਨ ਸਮਾਰੋਹ ਵਿੱਚ ਬੀਬੀ ਨਰਿੰਦਰ ਕੌਰ ਨੂਰੀ ਤੇ ਜਸਵਿੰਦਰ ਕੌਰ ਜੱਸੀ ਨੇ ਗੁਰਬਾਣੀ ਸ਼ਬਦ ਨਾਲ ਹਾਜ਼ਰੀ ਲਗਵਾਈ
ਦਾਸ  ਦੇ ਯੂਟਿਊਬ ਚੈਨਲ 
Dr Hari Singh Jachak  ਨੂੰ ਸਬਸਕਰਾਈਬ ਕਰਨ  ਦੀ  ਕਿਰਪਾਲਤਾ ਕਰਨੀ ਜੀਓ 
 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਕੌਂਸਲ ਫਾਰ ਕੋਲੈਬੋਰੇਸ਼ਨ ਐਂਡ ਐਕਸਟਰਨਲ ਰੀਲੇਸ਼ਨਜ਼ ਅਤੇ ਪੰਜਾਬੀ ਭਾਸ਼ਾ ਵਿਕਾਸ ਤੇ ਪਾਸਾਰ ਕੇਂਦਰ ਦੇ ਪ੍ਰਬੰਧਾਂ ਅਧੀਨ ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦਾ 25 ਫਰਵਰੀ ਨੂੰ ਗੁਰੂ ਗੋਬਿੰਦ ਸਿੰਘ  ਸਟੱਡੀ ਸਰਕਲ ਕੰਪਲੈਕਸ ਮਾਡਲ ਟਾਊਨ ਐਕਸਟੈਂਸਨ ਵਿੱਚ ਕੀਤਾ ਗਿਆ ਅੰਤਰਰਾਸ਼ਟਰੀ ਸੰਮੇਲਨ ਅਤੇ ਸਨਮਾਨ ਸਮਾਰੋਹ ਸਫਲਤਾ ਸਹਿਤ ਸੰਪੂਰਨ ਹੋਇਆ।
 
ਪੰਜਾਬੀ ਮਾਂ-ਬੋਲੀ ਦੇ ਪਾਸਾਰ ਨੂੰ ਸਮਰਪਿਤ ਇਸ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ ਹਾਜ਼ਰ ਹੋਏ 100 ਤੋਂ ਵਧੇਰੇ ਸਾਹਿਤਕਾਰਾਂ ਅਤੇ ਸਭਾਵਾਂ ਦੇ ਮੁਖੀਆਂ ਦਾ ਸਨਮਾਨ ਕੀਤਾ ਗਿਆ।
 
ਗੁਰੂ ਗੋਬਿੰਦ ਸਿੰਘ  ਸਟੱਡੀ ਸਰਕਲ ਵਲੋਂ ਪੰਜਾਬੀ ਮਾਂ ਬੋਲੀ  ਨੂੰ ਸਮਰਪਿਤ ਸੰਸਥਾਵਾਂ ਦੇ ਅੰਤਰਰਾਸ਼ਟਰੀ  ਸੰਮੇਲਨ ਅਤੇ ਸਨਮਾਨ ਸਮਾਰੋਹ ਵਿੱਚ  ਬੀਬੀ ਨਰਿੰਦਰ ਕੌਰ  ਨੂਰੀ ਅਤੇ ਜਸਵਿੰਦਰ ਕੌਰ  ਜੱਸੀ ਨੇ ਗੁਰਬਾਣੀ ਸ਼ਬਦ  ਨਾਲ ਹਾਜ਼ਰੀ ਲਗਵਾਈ ਜਿਸ ਦੀ ਵੀਡੀਓ ਦਾਸ  ਦੇ ਯੂ ਟਿਊਬ ਚੈਨਲ Dr Hari Singh Jachak ਤੇ ਅਪਲੋਡ ਕੀਤੀ ਗਈ  ਹੈ। ਇਸ ਨੂੰ ਸੁਣਨ  ਤੇ  ਅੱਗੇ ਦੀ ਅੱਗੇ ਸ਼ੇਅਰ ਕਰਨ  ਦੀ ਕਿਰਪਾਲਤਾ  ਕਰਨੀ ਜੀਓ। 
 
ਬਹੁਤ  ਹੀ  ਨਿਮਰਤਾ  ਅਤੇ ਅਦਬ ਸਹਿਤ 
 
ਡਾ ਹਰੀ ਸਿੰਘ ਜਾਚਕ 
ਚੀਫ਼ ਕੋਲੈਬੋਰੇਟਰ 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ 
 
*Bibi Narinder  Kaur Noori and Jaswinder Kaur Jassi performed Gurbani Kirtan during felicitation ceremony of more than 100 chiefs of Punjabi 
language promotion groups on 25th February 2923. Everybody listened it in pin drop silence.
 Kindly listen it through video and share it further. 
 
With great regards
Dr Hari Singh Jachak
 

You may also like

Leave a Comment