Home » ਸਿੱਖ ਬੀਬੀਆਂ ਸੰਬੰਧੀ ਕਵਿਤਾਵਾਂ » ਮਾਤਾ ਖੀਵੀ ਜੀ ਸੰਬੰਧੀ ਕਵਿਤਾਵਾਂ

ਮਾਤਾ ਖੀਵੀ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems on Mata Khivi ji

ਮਾਤਾ ਖੀਵੀ ਜੀ ਸੰਬੰਧੀ ਕਵਿਤਾਵਾਂ

ਮਾਤਾ ਖੀਵੀ ਜੀ

ਮਾਤਾ ਖੀਵੀ ਨੇ ਸੇਵਾ ਸੀ ਜਿਵੇਂ ਕੀਤੀ, ਓਦਾਂ ਕੋਈ ਨਹੀਂ ਸੇਵਾ ਕਮਾ ਸਕਦਾ।

ਦੀਨਾਂ ਦੁਖੀਆਂ ਨੂੰ ਜਿਨ੍ਹਾਂ ਸੀ ਮਾਣ ਦਿੱਤਾ, ‘ਜਾਚਕ’ ਕਲਮ ਨਾਲ ਲਿਖਿਆ ਨਹੀਂ ਜਾ ਸਕਦਾ।

ਪਾਵਨ ਲੰਗਰ ਦੀ ਸੇਵਾ ਸੀ ਜਿਵੇਂ ਕੀਤੀ, ਉਹਦਾ ਕੋਈ ਵੀ ਮੁੱਲ ਨਹੀਂ ਪਾ ਸਕਦਾ।

ਮਾਤਾ ਖੀਵੀ ਦੇ ਯੋਗਦਾਨ ਤਾਂਈਂ, ਨਹੀਂ ਕਦੇ ਇਤਿਹਾਸ ਭੁਲਾ ਸਕਦਾ।