ਪੰਜ ਤਖ਼ਤ ਸਾਹਿਬਾਨ by Dr. Hari Singh Jachak September 2, 2023 Panj Takht Sahibsਪੰਜ ਤਖ਼ਤ ਸਾਹਿਬਾਨ ਪੰਜ ਤਖ਼ਤ ਸਾਹਿਬਾਨ ਪੰਜ ਤਖ਼ਤ ਪ੍ਰਵਾਨਤ ਨੇ ਪੰਥ ਅੰਦਰ, ਮਾਨਵ ਸੇਵਾ ਦੇ ਇਹ ਪ੍ਰਤੀਕ ਪੰਜੇ।ਪੰਜਾਂ ਤਖ਼ਤਾਂ ਦੇ ਜੱਥੇਦਾਰ ਪੰਜੇ, ਇਕੋ ਸੇਧ ਇਹ ਦੇਣ ਉਲੀਕ ਪੰਜੇ।ਪੰਥਕ ਅਣਖ ਆਜ਼ਾਦੀ ਦੇ ਇਹ ਰਾਖੇ, ਸਾਡੀ ਕਰਨ ਅਗਵਾਈ ਇਹ ਠੀਕ ਪੰਜੇ।ਸਾਂਝੀ ਜਿਥੇ ਹੈ ਧਰਮ ਤੇ ਰਾਜਨੀਤੀ, ਰਹਿਣੇ ਜੁਗਾਂ ਜੁਗਾਂਤਰਾਂ ਤੀਕ ਪੰਜੇ।