ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel ‘Dr Hari Singh Jachak’
ਸ੍ਰੀ ਅਕਾਲ ਤਖ਼ਤ ਸਾਹਿਬ
ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਏਥੇ ਬਿਰਾਜਮਾਨ ਹੁੰਦੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਇਤਿਹਾਸ ਨਾਲ ਸਬੰਧਿਤ ਕਵਿਤਾ ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ ।
ਇਸ ਕਵਿਤਾ ਦੀ ਵੀਡੀਓ ਪਿਆਰੇ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ ਕਵਿਤਾ ਨੂੰ ਡਿਜ਼ਾਈਨ ਕਰਨ ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ. ਪ੍ਰੀਤਮ ਸਿੰਘ ਜੀ ਸੈਣੀ ਯੂ ਅੈਸ ਏ ਵਾਲਿਆਂ ਨੇ ਕੀਤੀ ਹੈ ਅਤੇ Website ਤੇ ਅੱਗੇ ਭੇਜਣ ਦੀ ਸੇਵਾ ਪਿਆਰੇ Raman Arora ਜੀ ਨੇ ਕੀਤੀ ਹੈ। ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਅੈਪ,ਮੈਸੇਂਜਰ, ਇਸਟਾਗਰਾਮ,ਗਰੁੱਪਸ , ਯੂ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ ਸਾਂਝੀ ਕਰ ਰਿਹਾ ਹਾਂ ਜੀ। ਉਮੀਦ ਹੈ ਵੀਡੀਓ ਦੇਖ ਕੇ ਅਤੇ ਕਵਿਤਾ ਪੜ੍ਹ ਕੇ ਅਕਾਲ ਤਖ਼ਤ ਸਾਹਿਬ ਜੀ ਦੇ ਪਾਵਨ ਇਤਿਹਾਸ ਤੋਂ ਜਾਣੂ ਹੋਵੋਗੇ ਕਵਿਤਾ ਅਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246
Sri Akal Takhat Sahib
The Akal Takht(throne of the timeless one) is Supreme of five takhts (seats of power) of the Sikhs. It is located in the Harmandir Sahib (Golden Temple) complex in Amritsar, Punjab, India. The Akal Takht was built by Shri Guru Hargobind as a place of justice and consideration of temporal issues; the highest seat of earthly authority of the Khalsa (the collective body of the Sikhs) and the place of the Jathedar, the highest spokesman of the Sikhs.
I have written Poem regarding historical importance of Sri Akal Takhat Sahib in Punjabi and video prepared with the help of my son S Bhupinder Singh. S Jagdeep Singh Kirat World has designed this poem and video of the same has been edited by respected friend Dr. Pritam Singh Saini of USA. Sh. Raman Arora has posted it on Website. I’m sharing poem as well as Video with all through Facebook, Wattsapp, Messenger, Instagram,Pages and U Tube etc .
Kindly share it further.
With great regards
Dr. Hari Singh Jachak
9988321245
9988321246