Home » ਸਾਕਾ ਨੀਲਾ ਤਾਰਾ ਬਨਾਮ ਓਪਰੇਸ਼ਨ ਬਲਿਊ ਸਟਾਰ

ਸਾਕਾ ਨੀਲਾ ਤਾਰਾ ਬਨਾਮ ਓਪਰੇਸ਼ਨ ਬਲਿਊ ਸਟਾਰ

by Dr. Hari Singh Jachak
img

ਦਾਸ ਦੀ ਯੂ ਟਿਊਬ ‘Dr Hari Singh Jachak’ ਨੂੰ ‘Like’ ਤੇ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Like’ and ‘Subscribe’ my YouTube Channel ‘Dr Hari Singh Jachak’

ਸਾਕਾ ਨੀਲਾ ਤਾਰਾ ਬਨਾਮ ਓਪਰੇਸ਼ਨ ਬਲਿਊ ਸਟਾਰ

ਜੂਨ 1984 ਦੇ ਪਹਿਲੇ ਹਫਤੇ ਸਾਕਾ ਨੀਲਾ ਤਾਰਾ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਫੌਜ ਵੱਲੋਂ , ਜਿਸ ਨੂੰ ਫ਼ੌਜੀ ਰਵਾਇਤ ਅਨੁਸਾਰ ਸਾਕਾ ਨੀਲਾ ਤਾਰਾ ਆਖਿਆ ਗਿਆ ਹੈ ਆਜ਼ਾਦ ਭਾਰਤ ਵਿੱਚ ਕਿਸੇ ਧਰਮ ਅਸਥਾਨ ਉਤੇ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਸੀ। ਪਹਿਲੀ ਜੂਨ 1984 ਨੂੰ ਸੀ.ਆਰ.ਪੀ.ਐੱਫ਼. ਤੇ ਬੀ.ਐੱਸ.ਐੱਫ਼. ਨੇ ਦਰਬਾਰ ਸਾਹਿਬ ਸਮੂਹ ਵੱਲ ਗੋਲੀ ਚਲਾਉਣੀ ਆਰੰਭ ਕਰ ਦਿੱਤੀ। ਦੋ ਜੂਨ ਨੂੰ ਜਨਰਲ ਗੌਰੀ ਸ਼ੰਕਰ ਨੂੰ ਸੁਰੱਖਿਆ ਸਲਾਹਕਾਰ ਲਾ ਕੇ ਪੂਰੇ ਪੰਜਾਬ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਅਤੇ ਫ਼ੌਜ ਨੇ ਨੀਲਾ ਤਾਰਾ ਆਪਰੇਸ਼ਨ ਆਰੰਭ ਕਰ ਦਿੱਤਾ। ਦਰਬਾਰ ਸਾਹਿਬ ਅੰਦਰ ਐਂਟੀ ਟੈਂਕ ਗੋਲੇ ਤੇ ਹੋਰ ਭਾਰੀ ਅਸਲਾ ਪਹੁੰਚ ਗਿਆ। ਦਰਬਾਰ ਸਾਹਿਬ ਸਮੂਹ ਵਿੱਚ ਜਨਰਲ ਸ਼ਬੇਗ ਸਿੰਘ ਨੇ ਮਜ਼ਬੂਤ ਮੋਰਚਾਬੰਦੀ ਕੀਤੀ ਸੀ। ਛੇ ਜੂਨ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਤੇ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਸਾਥੀ ਜੂਝਦੇ ਹੋਏ ਸ਼ਹੀਦ ਹੋ ਗਏ। ਬਰਾੜ ਦੀ ਨਵੀ ਕਿਤਾਬ ਮੁਤਾਬਿਕ ੧੫੩੦੭ ਮਰੇ ਅਤੇ ੧੭੦੦੦ ਤੋ ਵਧ ਜਖਮੀ ਮਰਨ ਵਾਲਿਆਂ ਵਿੱਚ ਬਹੁਤੇ ਉਹ ਲੋਕ ਸਨ ਜੋ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਆਏ ਸਨ ।

ਇਸ ਸਾਕੇ ਬਾਰੇ ਕਵਿਤਾ ਲਿਖੀ ਹੈ। ਇਸ ਕਵਿਤਾ ਦੀ ਵੀਡੀਓ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ ਕਵਿਤਾ ਨੂੰ ਡਿਜ਼ਾਈਨ ਕਰਨ ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ ਪ੍ਰੀਤਮ ਸਿੰਘ ਜੀ ਸੈਨੀ ਯੂ ਅੈਸ ਏ ਵਾਲਿਆਂ ਨੇ ਕੀਤੀ ਹੈ ਅਤੇ Website ਤੇ ਅੱਗੇ ਭੇਜਣ ਦੀ ਸੇਵਾ ਪਿਆਰੇ ਮਿੱਤਰ Raman Arora ਜੀ ਨੇ ਕੀਤੀ ਹੈ। ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਐਪ,ਮੈਸੇਂਜਰ, ਇਸਟਾਗਰਾਮ,ਗਰੁੱਪਸ , ਯੂ
ਟਿਊਬ ਅਤੇ ਫੇਸਬੁੱਕ ਪੇਜ਼ਸ ਤੇ ਸਾਂਝੀ ਕਰ ਰਿਹਾ ਹਾਂ ਜੀ। ਉਮੀਦ ਹੈ ਕਵਿਤਾ ਪੜ੍ਹ ਕੇ ਅਤੇ ਵੀਡੀਓ ਇਸ ਸਾਕੇ ਬਾਰੇ ਜਾਣੂ ਹੋਵੋਗੇ ਅਤੇ ਵੀਡੀਓ ਅਤੇ ਕਵਿਤਾ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ।

 ਸਾਰੇ ਮਿੱਤਰ ਪਿਆਰਿਆਂ ਨੂੰ ਸਨਿਮਰ ਬੇਨਤੀ ਹੈ ਕਿ  ਇਨਾਂ ਦਿਨਾਂ ਵਿੱਚ ਸ਼ਹੀਦ ਸਿੰਘਾਂ , ਸਿੰਘਣੀਆਂ,ਭੁਚੰਗੀਆਂ ਤੇ ਭੁਚੰਗਣਾਂ ਦੀ ਯਾਦ ਵਿੱਚ  ਵਾਹਿਗੁਰੂ ਗੁਰਮੰਤਰ ਦੇ ਸਿਮਰਨ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਕਿਰਪਾਲਤਾ ਕਰਨੀ ਜੀ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

👏👏👏👏👏👏

Operation Blue Star

   Operation Blue Star was the codename of  military action carried out between 1 and 8 June 1984 to remove Sant Jarnail Singh Bhindranwale and his followers from  Darbar Sahib complex in Amritsar.         

I have written a Poem regarding Operation Blue Star in Punjabi and video of the same prepared with the help of my son Bupinder Singh . S Jagdeep Singh has designed this poem and video has been edited by respected friend Dr. Pritam Singh Saini of USA. Sh. Raman Arora has posted it on Website. I’m sharing poem as well as Video with all through Facebook, Wattsapp, Messenger, Instagram,Pages and U Tube etc

Kindly share it further and kindly subscribe my YouTube Channel Dr. Hari Singh Jachak.

With great regards

Dr. Hari Singh Jachak
9988321245
9988321246
👏👏👏👏👏👏👏

You may also like

Leave a Comment