Home » ਵਿਆਹ ਦੀ 40ਵੀਂ ਵਰ੍ਹੇਗੰਢ

ਵਿਆਹ ਦੀ 40ਵੀਂ ਵਰ੍ਹੇਗੰਢ

ਇਹ ਕਵਿਤਾ ਆਪਣੀ ਜੀਵਨ ਸਾਥਣ,ਸੁਘੜ ਸਿਆਣੀ ਸੁਪਤਨੀ ਸਵਰਗੀ ਦਲਬੀਰ ਕੌਰ ਦੀ ਯਾਦ ਵਿੱਚ ਸੋਚ ਉਡਾਰੀ ਲਾ ਕੇ ਲਿਖੀ।ਉਸ ਵਲੋਂ ਮਿਲੇ ਪਿਆਰ ਸਤਿਕਾਰ ਨੇ ਜੀਵਨ ਸਫਰ ਨੂੰ ਅਨੰਦਿਤ ਕੀਤਾ।

by Dr. Hari Singh Jachak
ਵਿਆਹ ਦੀ 40ਵੀਂ ਵਰ੍ਹੇਗੰਢ
ਅਭੁੱਲ ਯਾਦਾਂ
ਅਭੁੱਲ ਯਾਦਾਂ
ਅਭੁੱਲ ਯਾਦਾਂ
ਅਭੁੱਲ  ਯਾਦਾਂ
Memorable Memories 
ਵਿਆਹ ਦੀ 40ਵੀਂ ਵਰ੍ਹੇਗੰਢ 
 
ਦਾਸ  ਦੇ ਯੂਟਿਊਬ ਚੈਨਲ  Dr.Hari Singh Jachak ਨੂੰ ਸਬਸਕਰਾਈਬ ਕਰਨ  ਦੀ  ਕਿਰਪਾਲਤਾ  ਕਰਨੀ ਜੀਓ 
 
ਇਹ ਕਵਿਤਾ ਆਪਣੀ ਜੀਵਨ ਸਾਥਣ,ਸੁਘੜ ਸਿਆਣੀ ਸੁਪਤਨੀ ਸਵਰਗੀ ਦਲਬੀਰ ਕੌਰ ਦੀ ਯਾਦ ਵਿੱਚ ਸੋਚ ਉਡਾਰੀ  ਲਾ ਕੇ ਲਿਖੀ।ਉਸ ਵਲੋਂ ਮਿਲੇ ਪਿਆਰ ਸਤਿਕਾਰ ਨੇ ਜੀਵਨ ਸਫਰ ਨੂੰ ਅਨੰਦਿਤ  ਕੀਤਾ। ਹਰ ਸਾਲ ਮੈਰਿਜ  ਐਨਵਰਸਿਰੀ ਤੇ ਉਸ  ਨੂੰ ਕਾਵਿ  ਕਲਾ ਨਾਲ  ਸ਼ਰਧਾ  ਦੇ ਫੁੱਲ ਭੇਟ  ਕਰਦਾ ਹਾਂ।ਜੀਵਨ ਦੇ  ਸਾਰੇ  ਦੁੱਖ ਸੁੱਖ  ਉਸ  ਨਾਲ ਸਾਂਝੇ  ਕਰਦਾ  ਹਾਂ।ਇਸ  ਕਵਿਤਾ ਵਿੱਚ ਵੀ ਹੁਣ ਤੱਕ  ਦੀ ਜੀਵਨ ਯਾਤਰਾ ਦੀਆਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਸ਼ਾਮਿਲ ਹਨ।ਉਮੀਦ ਹੈ ਖਿਮਾਂ ਕਰੋਗੇ ਜੀ ਅਤੇ  ਕਵਿਤਾ ਪੜ੍ਹ ਕੇ ਦਾਸ ਦੇ ਦੁੱਖਾਂ ਸੁੱਖਾਂ ਵਿੱਚ  ਸ਼ਾਮਲ  ਹੋਵੋਗੇ ਜੀ।
 
       ਡਾ. ਜਗਦੀਪ ਕੌਰ ਹੁਣ ਮੇਰੀ ਜੀਵਨ ਸਾਥਣ ਵੀ  ਪੂਰਾ  ਪਿਆਰ ਸਤਿਕਾਰ  ਦੇ  ਰਹੀ ਹੈ। ਪਾਤਸ਼ਾਹ  ਜੀ ਉਸ  ਨੂੰ ਵੀ  ਚੜ੍ਹਦੀ ਕਲਾ ਵਿੱਚ ਰੱਖਣ।
ਅਭੁੱਲ ਯਾਦਾਂ
ਅਭੁੱਲ ਯਾਦਾਂ
ਅਭੁੱਲ ਯਾਦਾਂ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ

You may also like

Leave a Comment