Home » ‘ਜਾਚਕ ਸਭ ਦਾ ਦਿਲੋਂ ਧੰਨਵਾਦ ਕਰਦੈ’

‘ਜਾਚਕ ਸਭ ਦਾ ਦਿਲੋਂ ਧੰਨਵਾਦ ਕਰਦੈ’

*'ਜਾਚਕ ਸਭ ਦਾ ਦਿਲੋਂ ਧੰਨਵਾਦ ਕਰਦੈ'*

by Dr. Hari Singh Jachak
*'ਜਾਚਕ ਸਭ ਦਾ ਦਿਲੋਂ ਧੰਨਵਾਦ ਕਰਦੈ'*
ਧੰਨਵਾਦ     ਧੰਨਵਾਦ     ਧੰਨਵਾਦ    ਧੰਨਵਾਦ     ਧੰਨਵਾਦ
Kindly subscribe my YouTube Channel Dr Hari Singh Jachak
ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਆਪਣੇ ਸਾਰੇ ਮਿੱਤਰ ਪਿਆਰਿਆਂ ਦਾ ਜਿਨ੍ਹਾਂ ਨੇ ਪਿਛਲੇ ਛੇ ਸਾਲਾਂ ਵਿੱਚ ਦਾਸ ਨੂੰ  ਅਤੇ ਦਾਸ ਦੀਆਂ ਕਵਿਤਾਵਾਂ ਨੂੰ ਅਥਾਹ ਮਾਣ, ਸਤਿਕਾਰ, ਪਿਆਰ ਅਤੇ ਅਸੀਸਾਂ ਦੇ ਕੇ ਨਿਵਾਜਿਆ ਹੈ ਅਤੇ ਕਵਿਤਾਵਾਂ ਅਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕੀਤੀ ਹੈ।
ਉਮੀਦ ਹੈ ਭਵਿੱਖ ਵਿੱਚ ਵੀ ਕਲਮ ਨੂੰ ਮਾਣ ਬਖ਼ਸ਼ਦੇ ਰਹੋਗੇ ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
Thanks from  the core of my heart to all respected friends for blessings and heart touching comments and love bestowed to me and my poems and sharing my poems and videos in these last six year.
With great regards
Dr.Hari Singh Jachak
*’ਜਾਚਕ ਸਭ ਦਾ ਦਿਲੋਂ ਧੰਨਵਾਦ  ਕਰਦੈ’*
ਆਪ ਸਭ ਦਾ ਧੰਨਵਾਦ ਕਰਦੀ ਹੋਈ ਕਵਿਤਾ  ਆਪ ਸਭ ਦੀਆਂ ਅਸੀਸਾਂ ਲਈ ਹਾਜ਼ਰ ਹੈ ਜੀਓ

You may also like

Leave a Comment