Home » ਗੁਰਮੁਖੀ ਦੇ ਵਾਰਿਸ

ਗੁਰਮੁਖੀ ਦੇ ਵਾਰਿਸ

by Dr. Hari Singh Jachak
img

ਹੋਣਹਾਰ ਸਾਹਿਤਕਾਰਾ ਰਵਨਜੋਤ ਕੌਰ ਸਿੱਧੂ ਰਾਵੀ ਦੀਆਂ ਪੁਸਤਕਾਂ ਸਬਰ ਅਤੇ ਸਹਿਕਦੀ ਵਿਰਾਸਤ ਦੇ ਲੋਕ ਅਰਪਣ ਸਮਾਰੋਹ ਵਿੱਚ ਦਾਸ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਮਾਣ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ
ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਵਲੋਂ 12 ਜੂਨ ਐਤਵਾਰ ਦੁਪਹਿਰ 11 ਵਜੇ ਤੋਂ 1 ਵਜੇ ਤੱਕ ਬੀਬੀ ਅਮਰ ਕੌਰ ਹਾਲ, ਖਟਕੜ ਕਲਾਂ ਵਿਖੇ ਸਾਹਿਤਕ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਹੋਣਹਾਰ ਸਾਹਿਤਕਾਰਾ ਰਵਨਜੋਤ ਕੌਰ ਸਿੱਧੂ ‘ਰਾਵੀ’ ਦੀਆਂ ਪੁਸਤਕਾਂ ਸਬਰ ਅਤੇ ਸਹਿਕਦੀ ਵਿਰਾਸਤ ਦੇ ਲੋਕ ਅਰਪਣ ਬਾਰੇ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਕੀਤਾ ਜਾ ਰਿਹਾ ਹੈ। ਹੋਰ ਪਤਵੰਤੇ ਸੱਜਣਾਂ ਦੇ ਨਾਲ ਦਾਸ ਨੂੰ ਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਮਾਣ ਦਿੱਤਾ ਗਿਆ ਹੈ। ਇਸ ਸਮਾਗਮ ਵਿੱਚ ਨਾਮਵਰ ਸ਼ਖਸੀਅਤਾਂ ਅਤੇ ਕਵੀ ਸਾਹਿਬਾਨ ਪਹੁੰਚ ਰਹੇ ਹਨ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment