Home » ਅਭੁੱਲ ਯਾਦਾਂ 16ਵੇਂ ਸਾਲਾਨਾ ਸਮਾਗਮ ਦੀਆਂ

ਅਭੁੱਲ ਯਾਦਾਂ 16ਵੇਂ ਸਾਲਾਨਾ ਸਮਾਗਮ ਦੀਆਂ

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ ਕਰਵਾਏ ਗਏ 16 ਵੇਂ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਸਮੇਂ ਡਾ ਹਰੀ ਸਿੰਘ ਜਾਚਕ ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਤੇ ਚੀਫ਼ ਕੋਲੈਬੋਰੇਟਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਚਾਰਾਂ ਦੀ ਸਾਂਝ

by Dr. Hari Singh Jachak
ਅਭੁੱਲ ਯਾਦਾਂ 16ਵੇਂ ਸਾਲਾਨਾ ਸਮਾਗਮ ਦੀਆਂ
ਅਭੁੱਲ  ਯਾਦਾਂ 16ਵੇਂ ਸਾਲਾਨਾ ਸਮਾਗਮ  ਦੀਆਂ
Memorable Memories of 16th Annual Samagam 
 
Youtube Link
 
Kindly subscribe my YouTube Channel 
Dr Hari Singh Jachak
 
ਪਰਮਦੀਪ ਸਿੰਘ ਦੀਪ ਵੈਲਫੇਅਰ  ਸੁਸਾਇਟੀ ਵਲੋਂ ਕਰਵਾਏ ਗਏ 16 ਵੇਂ ਸਾਲਾਨਾ ਸਮਾਗਮ  ਤੇ ਸਨਮਾਨ ਸਮਾਰੋਹ ਸਮੇਂ ਡਾ ਹਰੀ ਸਿੰਘ ਜਾਚਕ ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਤੇ  ਚੀਫ਼ ਕੋਲੈਬੋਰੇਟਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਚਾਰਾਂ ਦੀ ਸਾਂਝ 
 
Youtube Link
 
Kindly subscribe my YouTube Channel 
Dr Hari Singh Jachak
 
ਅਕਾਲ ਪੁਰਖ  ਦੀ ਅਪਾਰ ਬਖਸ਼ਿਸ਼  ਸਦਕਾ ਪਰਮਦੀਪ ਸਿੰਘ ਦੀਪ ਵੈਲਫੇਅਰ  ਸੁਸਾਇਟੀ ਵਲੋਂ ਕਰਵਾਏ ਗਏ 16 ਵਾਂ ਸਾਲਾਨਾ ਸਮਾਗਮ  ਤੇ ਸਨਮਾਨ ਸਮਾਰੋਹ ਯਾਦਗਾਰੀ  ਹੋ ਨਿਬੜਿਆ। ਇਸ ਸਮਾਗਮ ਵਿੱਚ ਦੇਸ਼ ਵਿਦੇਸ਼ ਦੀਆਂ ਸਤਿਕਾਰਯੋਗ ਸ਼ਖਸ਼ੀਅਤਾਂ ਸ਼ਾਮਲ  ਹੋਈਆਂ ਅਤੇ ਵਿਚਾਰਾਂ ਦੀ  ਸਾਂਝ ਕੀਤੀ। ਦਾਸ ਵਲੋਂ ਪੇਸ਼ ਕੀਤੇ ਵਿਚਾਰ ਮਿੱਤਰ  ਪਿਆਰਿਆਂ ਦੀਆਂ ਅਸੀਸਾਂ ਲਈ ਹਾਜ਼ਰ ਹਨ। ਵੀਡੀਓ  ਦਾਸ ਦੇ ਯੂਟਿਊਬਚੈਨਲ 
Dr Hari Singh Jachak 
ਤੇ upload ਕੀਤੀ ਗਈ  ਹੈ। ਸਨਿਮਰ  ਬੇਨਤੀ  
ਹੈ ਕਿ ਇਸ  ਨੂੰ ਸੁਣਨ ਤੇ ਅੱਗੇ ਸ਼ੇਅਰ ਕਰਨ  ਦੀ  ਕਿਰਪਾਲਤਾ  ਕਰਨੀ ਜੀਓ 
 
Youtube Link
 
ਬਹੁਤ  ਹੀ  ਨਿਮਰਤਾ  ਅਤੇ ਅਦਬ ਸਹਿਤ 
ਡਾ  ਹਰੀ ਸਿੰਘ ਜਾਚਕ 

You may also like

Leave a Comment